最新搜索

Tere Bajjon - Shreya Ghoshal/Jatinder Shah.lrc

LRC歌词 下载
[00:00.000] 作词 : Kumaar
[00:01.000] 作曲 : Jatinder Shah
[00:11.866] ਤੈਨੂੰ ਕੀ ਪਤਾ ਵੇ ਮਾਹੀਆ, ਸਾਹ ਸੀਨੇ ਵਿੱਚ ਰੁਕ ਗਏ ਨੇ
[00:18.421] ਕਿੱਥੇ ਤੁਰ ਗਈ, ਓ ਰਾਹੀਆ? ਰਾਹ ਤੇਰੇ 'ਤੇ ਮੁੱਕ ਗਏ ਨੇ
[00:23.976] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[00:32.326] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[00:41.344] ਜ਼ਿਆਦਾ ਜਗਣਾ ਤੇ ਘੱਟ ਸੌਣਾ, ਜ਼ਿਆਦਾ ਜਗਣਾ ਤੇ ਘੱਟ ਸੌਣਾ
[00:53.348] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[01:01.836] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[01:13.562]
[01:36.062] ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ
[01:41.128] ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ
[01:51.275] ਹਾਂ, ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ
[01:59.064] ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ
[02:04.699] ਇੱਕ ਤੇਰਾ ਸਾਇਆ ਮੇਰੇ ਹਿੱਸੇ ਆਇਆ
[02:10.820] ਪਾਉਣ ਤੋਂ ਵੀ ਪਹਿਲਾਂ ਤੈਨੂੰ ਪੈ ਗਿਆ ਖੋਣਾ
[02:18.978] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[02:27.714] ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
[02:38.785] ਨੈਣਾਂ ਦਾ ਕੰਮ ਰੋਣਾ
文本歌词
作词 : Kumaar
作曲 : Jatinder Shah
ਤੈਨੂੰ ਕੀ ਪਤਾ ਵੇ ਮਾਹੀਆ, ਸਾਹ ਸੀਨੇ ਵਿੱਚ ਰੁਕ ਗਏ ਨੇ
ਕਿੱਥੇ ਤੁਰ ਗਈ, ਓ ਰਾਹੀਆ? ਰਾਹ ਤੇਰੇ 'ਤੇ ਮੁੱਕ ਗਏ ਨੇ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਜ਼ਿਆਦਾ ਜਗਣਾ ਤੇ ਘੱਟ ਸੌਣਾ, ਜ਼ਿਆਦਾ ਜਗਣਾ ਤੇ ਘੱਟ ਸੌਣਾ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ
ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ
ਹਾਂ, ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ
ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ
ਇੱਕ ਤੇਰਾ ਸਾਇਆ ਮੇਰੇ ਹਿੱਸੇ ਆਇਆ
ਪਾਉਣ ਤੋਂ ਵੀ ਪਹਿਲਾਂ ਤੈਨੂੰ ਪੈ ਗਿਆ ਖੋਣਾ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ
ਨੈਣਾਂ ਦਾ ਕੰਮ ਰੋਣਾ